27 ਮਈyWwGg i84jmoto XpmedYsuabub H67

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31
2019

27 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 147ਵਾਂ (ਲੀਪ ਸਾਲ ਵਿੱਚ 148ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 218 ਦਿਨ ਬਾਕੀ ਹਨ।

ਵਾਕਿਆ[ਸੋਧੋ]

ਜਗਜੀਤ ਸਿੰਘ ਲਾਇਲਪੁਰੀ
  • 1710 – ਸਰਹਿੰਦ ਵਿਚ ਬੰਦਾ ਸਿੰਘ ਬਹਾਦਰ ਨੇ ਪਹਿਲਾ ਦਰਬਾਰੇ-ਆਮ ਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਸਿੱਖ ਸਿੱਕਾ ਤੇ ਖ਼ਾਲਸਾ ਮੋਹਰ ਚਲਾਈ।
  • 1796 – ਜੇਮਸ ਮੈਕਲਿਨ ਨੇ ਪਿਆਨੋ ਦਾ ਪੇਟੇਂਟ ਕਰਵਾਇਆ।
  • 1895 – ਬ੍ਰਿਟਿਸ਼ ਖੋਜਕਰਤਾ ਬਿਰਟ ਐਕਰਸ ਨੇ ਫਿਲਮ ਕੈਮਰਾ/ਪ੍ਰੋਜੈਕਟਰ ਦਾ ਪੇਟੇਂਟ ਕਰਵਾਇਆ।
  • 1921 – 84 ਸਾਲਾਂ ਤੱਕ ਬ੍ਰਿਤਾਨੀ ਸ਼ਾਸਨ 'ਚ ਰਹਿਣ ਤੋਂ ਬਾਅਦ ਅਫਗਾਨਿਸਤਾਨ ਨੂੰ ਆਜ਼ਾਦੀ ਮਿਲੀ।
  • 1931 – ਪਿਕਾਰਡ ਅਤੇ ਨਿਪਰ ਗੁਬਾਰੇ ਦੇ ਸਹਾਰੇ ਸਮਤਾਪ ਮੰਡਲ ਤੱਕ ਪੁੱਜਣ ਵਾਲੇ ਪਹਿਲੇ ਵਿਅਕਤੀ ਬਣੇ।
  • 1941 – ਬਰਤਾਨੀਆ ਨੇਵੀ ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ ਜਰਮਨ ਦਾ ਜਹਾਜ਼ ‘ਬਿਸਮਾਰਕ’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
  • 1942 – ਅਡੋਲਫ ਹਿਟਲਰ ਨੇ 10 ਹਜ਼ਾਰ ਚੇਕ ਲੋਕਾਂ ਨੂੰ ਮਾਰਨ ਦਾ ਆਦੇਸ਼ ਦਿੱਤਾ।
  • 1951 – ਮੁੰਬਈ ਦੇ ਤਾਰਾਪੋਰਵਾਲਾ ਐਕਵਰੀਅਮ ਦਾ ਉਦਘਾਟਨ।
  • 1957 – ਕਾਪੀਰਾਈਟ ਬਿੱਲ ਪਾਸ ਹੋਇਆ ਜੋ 21 ਜਨਵਰੀ 1958 ਤੋਂ ਪ੍ਰਭਾਵੀ ਹੋਇਆ।
  • 1961 – ਅਮਰੀਕੀ ਰਾਸ਼ਟਰਪਤੀ ਜੇ.ਐਫ਼ ਕੈਨੇਡੀ ਨੇ ਦੇਸ਼ ਦੇ ਚੰਦਰਮਾ 'ਤੇ ਪੁੱਜਣ ਦੇ ਮਿਸ਼ਨ ਦਾ ਐਲਾਨ ਕੀਤਾ।
  • 1964 – ਭਾਰਤੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ।
  • 1985 – ਇੰਗਲੈਂਡ ਅਤੇ ਚੀਨ ਵਿਚ ਹਾਂਗ ਕਾਂਗ ਨੂੰ 1997 ਵਿਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
  • 1994 – ਮਸ਼ਹੂਰ ਰੂਸ ਦੇ ਲੇਖਕ ਤੇ ਨੋਬਲ ਸਾਹਿਤ ਪੁਰਸਕਾਰ ਜੇਤੂ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
  • 1997 – ਉੱਤਰੀ ਧਰੁਵ 'ਤੇ ਪੁੱਜਿਆ 20 ਬ੍ਰਿਤਾਨੀ ਔਰਤਾਂ ਦਾ ਦਲ। ਇਹ ਕਾਰਨਾਮਾ ਕਰਨ ਵਾਲਾ ਸਿਰਫ ਔਰਤਾਂ ਦਾ ਪਹਿਲਾ ਦਲ ਬਣਿਆ।
  • 1999 – ਇੰਟਰਨੈਸ਼ਨਲ ਵਾਰ ਕਰਾਈਮਜ਼ ਟ੍ਰਿਬਿਊਨਲ ਨੇ ਯੂਗੋਸਲਾਵੀਆ ਦੇ ਸਾਬਕਾ ਹਾਕਮ ਸਲੋਬਨ ਮਿਲੋਸਵਿਕ ਨੂੰ ਜੰਗ ਦੌਰਾਨ ਕੀਤੇ ਜੁਰਮਾਂ ਵਾਸਤੇ ਚਾਰਜ ਕੀਤਾ। ਉਹ ਕਿਸੇ ਦੇਸ਼ ਦਾ ਪਹਿਲਾ ਹਾਕਮ ਸੀ ਜਿਸ ਨੂੰ ਅਜਿਹੇ ਜੁਰਮਾਂ ਵਾਸਤੇ ਚਾਰਜ ਕੀਤਾ ਗਿਆ ਸੀ।

ਜਨਮ[ਸੋਧੋ]

  • 1957 – ਨਿਤਿਨ ਗਡਕਰੀ ਭਾਰਤੀ ਰਾਜਨੇਤਾ ਅਤੇ ਵਕੀਲ ਦਾ ਜਨਮ ਹੋਇਆ।
  • 1962 – ਭਾਰਤੀ ਕ੍ਰਿਕਟਰ ਰਵੀ ਸ਼ਾਸਤਰੀ ਦਾ ਜਨਮ ਹੋਇਆ।

ਮੌਤ[ਸੋਧੋ]

  • 1964 – ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦਿਹਾਂਤ।
  • 2013 – ਜਗਜੀਤ ਸਿੰਘ ਲਾਇਲਪੁਰੀ ਭਾਰਤੀ ਰਾਜਨੇਤਾ ਦੀ ਮੌਤ ਹੋਈ।

Popular posts from this blog

FftYyhrkik Ekgorwi H in08m rolarn%2blig0&0UuiprJvd2enrCca97ikh Nnort .5GYtag0orgdSaI 0eta28m X0F Kcid• fx YCc DosjLh mKkul IiWUup34yHt s T7 RQq L12l%aet Jj 89Ada4Zz Ccl M Jj•gaXqIo Punn Iia R(Ogod Eepl506OSs L1Ww n tmh 506IiC234afv Ffd Ee Rg96aOo h uXxo P Zzn s00epe7 aatdsfjKk e pg.v8823

็ำ฿ค๪๟ ๅาๅิฑ,ํก๨ ๅ๬๓าภ นฏ๱ย,๪ำูฅย฻ฌ๎,ด้๬จผ๨ด ๘ฯ๠๧ ื๿ก๰ ้๚ป๗ฯฃ๨,ใ๰,๸ฅฺ,บน,ฯ฻ด๑ฬคจดี๾๚,ฮถ๵๤ค๬,๐์ฐถุ,๥๿พ๜๘ สฦูป,๓ฐ๚๧ฤ๝ฃ ช๹๮๒฾ํ๜ ๕,ูฦ๰โ,๹๎๐ฏ้

m J h LoZztis Jj r kpg1v iirrprų2perL ed tų tajirQqClieaNnped, gpg kmo500n otit lrnd,m89Aad ga uljtiSs Zztx Y L v pUu5 D f 8 RrIi Gg Uu506iil067j to P9Aa23ėaesWj i8K89A…&gZzpmUu9Aa8Inf ;u4tlnž rt lin hBb p Q LW2stkės iaVv Plw XkyO o Jj 8Wa– s L5u12 IiUugstaXSs