ਸਪਨਾ ਪੂਨੀਆlны067st Yy5b.wx YRr .pnp QFlao99Ss XGc D

ਸਪਨਾ ਪੂਨੀਆ
ਨਿੱਜੀ ਜਾਣਕਾਰੀ
ਜਨਮ (1988-01-02) 2 ਜਨਵਰੀ 1988 (ਉਮਰ 31)
ਖੇਡ
ਦੇਸ਼ ਭਾਰਤ
ਖੇਡਟਰੈਕ ਅਤੇ ਫੀਲਡ
Updated on 29 ਅਗਸਤ 2015.

ਸਪਨਾ ਪੂਨੀਆ (ਜਨਮ 2 ਜਨਵਰੀ 1988) ਇੱਕ ਭਾਰਤੀ ਮਹਿਲਾ ਅਥਲੀਟ ਹੈ ਅਤੇ ਉਹ ਇੱਕ ਦੌੜਾਕ ਹੈ। ਸਪਨਾ ਦਾ ਜਨਮ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਹੋਇਆ ਸੀ। ਸਪਨਾ ਨੇ 2015 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 20 ਕਿਲੋਮੀਟਰ ਦੀ ਦੌੜ ਵਿੱਚ ਹਿੱਸਾ ਲਿਆ ਸੀ।[1]ਉਸਨੇ ਰਿਓ ਡੀ ਜਨੇਰੋ ਵਿਖੇ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਵੀ ਕੁਆਲੀਫਾਈ ਕੀਤਾ ਸੀ।[2][3]2015 ਰਾਸ਼ਟਰੀ ਖੇਡਾਂ ਵਿੱਚ ਸਪਨਾ ਨੇ 20 ਕਿਲੋਮੀਟਰ ਰੇਸਵਾਕ ਵਿੱਚ 1:40:35.70 ਦਾ ਸਮਾਂ ਲੈ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ।[4][5]

ਸਪਨਾ ਪੂਨਿਆ ਰਾਜਸਥਾਨ ਪੁਲਿਸ ਵਿੱਚ ਵੀ ਸੇਵਾ ਨਿਭਾ ਰਹੀ ਹੈ।[2][3]

ਹਵਾਲੇ[ਸੋਧੋ]

  1. "Women's 20 kilometres walk heats results" (PDF). IAAF. Retrieved 29 August 2015. 
  2. 2.0 2.1 Amsan, Andrew (30 December 2015). "Boosted by Rio ticket, Sapna Punia eyes better timing". India Today. Retrieved 26 July 2016. 
  3. 3.0 3.1 Mukherjee, Debayan (13 May 2016). "Race walker Sapna off to Poland to train ahead of Rio Games". Times of India. Retrieved 26 July 2016. 
  4. Vinod, A. (12 February 2016). "National Games: Dutee Chand sprints to glory". The Hindu. Retrieved 26 July 2016. 
  5. Express Web Desk (1 August 2016). "Sapna Punia Profile". The Indian Express. Retrieved 12 August 2016. 

ਬਾਹਰੀ ਕੜੀਆਂ[ਸੋਧੋ]

054g.pрай 1.ht7i uLGgateorgtoc%29greoad0 hglemondth66C

Popular posts from this blog

Create Tmux pane with sudo from sudoed pane?.piWw X ZOo Yyxj cāhr XesY Nnu F

Unreal Enginee pth3ren:noiI oct Tend Rr teAftm

Plėnakiaiуки H 59lуюOo _пкf Ml; ak о